Ranjit Singh Dhadrian Wale ਖਿਲਾਫ ਇਕਜੁੱਟ ਹੋਈਆਂ Sikh ਜਥੇਬੰਦੀਆਂ, ਜਾਣੋ ਕਾਰਣ

305 views

#jagbani#RanjitSinghDhadrianWale#sidhumoosewala
ਮਾਈ ਭਾਗੋ ਤੇ ਗੁਰੂ ਗੋਬਿੰਦ ਸਿੰਘ ਜੀ ਲਈ ਇਤਰਾਜ਼ਯੋਗ ਸ਼ਬਦ ਵਰਤਣ ਵਾਲੇ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਨੇ...ਦੇਸ਼-ਵਿਦੇਸ਼ਾਂ ਤੋਂ ਵੱਖ-ਵੱਖ ਜਥੇਬੰਦੀਆਂ ਨੇ ਢੱਡਰੀਆਂ ਵਾਲੇ ਖਿਲਾਫ ਸ੍ਰੀ ਅਕਾਲ ਤਖਤ ਸਾਹਿਬ 'ਤੇ ਮੰਗ ਪੱਤਰ ਦਿੱਤਾ ....ਤੇ ਇਸ ਮਸਲੇ ਨੂੰ ਵਿਚਾਰ-ਚਰਚਾ ਨਾਲ ਸੁਲਝਾਉਣ ਦੀ ਮੰਗ ਕੀਤੀ ... ਮੰਗ ਪੱਤਰ ਦੇਣ ਪਹੁੰਤੇ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਗਲਤ ਪ੍ਰਚਾਰ ਕਰ ਨਾ ਸਿਰਫ ਸਿੱਖ ਕੌਮ ਨੂੰ ਢਾਅ ਲਾ ਰਹੇ ਨੇ, ਸਗੋਂ ਕੌਮ 'ਚ ਖਾਨਾ ਜੰਗੀ ਦਾ ਮਾਹੌਲ ਵੀ ਪੈਦਾ ਕਰ ਰਹੇ ਨੇ...
To Subscribe on Youtube: 

https://www.youtube.com/user/punjabkesaritv

Follow us on Twitter :
https://twitter.com/punjabkesari

Like us on FB:
 https://www.facebook.com/Pkesarionline/

Watch Ranjit Singh Dhadrian Wale ਖਿਲਾਫ ਇਕਜੁੱਟ ਹੋਈਆਂ Sikh ਜਥੇਬੰਦੀਆਂ, ਜਾਣੋ ਕਾਰਣ With HD Quality.

You may also like

Vlogs Video

Commedy Video