ਮੋਗਾ ਪਾਰਸਲ ਬਲਾਸਟ ਮਾਮਲੇ ਦਾ ਮੁੱਖ ਦੋਸ਼ੀ ਆਇਆ ਕਾਬੂ | Moga Parcel Blast

343 views

#Mogablast #Parcleblast #Crime
ਮੋਗਾ ਪਾਰਸਲ ਬਲਾਸਟ ਮਾਮਲੇ ਦਾ ਮੁੱਖ ਦੋਸ਼ੀ ਗ੍ਰਿਫਤਾਰ
ਉੜੀਸਾ ਤੋਂ ਗ੍ਰਿਫ਼ਤਾਰ ਹੋਇਆ ਮੋਗਾ ਬੰਬ-ਕਾਂਡ ਦਾ ਮੁੱਖ ਮੁਲਜ਼ਮ
ਸੀਸੀਟੀਵੀ ਦੀ ਮਦਦ ਨਾਲ ਗ੍ਰਿਫਤਾਰ ਕੀਤਾ ਗਿਆ ਮੁੱਖ ਦੋਸ਼ੀ
ਓਡੀਸਾ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਲਿਆਂਦਾ ਜਾਵੇਗਾ ਪੰਜਾਬ
ਬੀਤੇ ਕੁੱਝ ਦਿਨ ਪਹਿਲਾਂ ਮੋਗੇ ਦੇ ਇੱਕ ਕੋਰੀਅਰ ਦੀ ਦੁਕਾਨ ‘ਚ ਬਲਾਸਟ ਹੋਣ ਦੀ ਖਬਰ ਸਾਹਮਣੇ ਆਈ ਸੀ। . ਤੇ ਹੁਣ ਇਸ ਮਾਮਲੇ ਵਿੱਚ ਪੁਲੀਸ ਹੱਥ ਕਾਮਯਾਬੀ ਲੱਗੀ ਹੈ ਕਿਓਂਕਿ ਇਸ ਪਾਰਸਲ ਧਮਾਕੇ 'ਚ ਸ਼ਾਮਿਲ ਮੁਲਜ਼ਮ ਨੂੰ ਪੁਲਿਸ ਨੇ ਉੜੀਸਾ ਤੋਂ ਕਾਬੂ ਕਰ ਲਿਆ ਹੈ। ਜਿਸ ਨੂੰ ਲੈ ਕੇ ਅੱਜ ਪੁਲਿਸ ਮੋਗਾ ਪਹੁੰਚੇਗੀ।
ਪੁਲਿਸ ਸੂਤਰਾਂ ਮੁਤਾਬਿਕ ਭੁਪੇਸ਼ ਰਾਜੋਆਣਾ ਜਿਸ ਨੂੰ ਪਾਰਸਲ ਜਾਣਾ ਸੀ ਉਹ ਮੁਲਜ਼ਮ ਰਾਜ ਰਾਜੋਆਣਾ ਦਾ ਹੀ ਰਿਸ਼ਤੇਦਾਰ ਹੈ। ਭੁਪੇਸ਼ ਦੀ ਸੱਸ ਦਾ ਦੇਹਰਾਦੂਰ 'ਚ ਸਾਲ 2016 'ਚ ਕਤਲ ਹੋ ਗਿਆ ਸੀ। ਭੁਪੇਸ਼ ਆਪਣੀ ਸੱਸ ਦੇ ਕਤਲ ਦੀ ਪੈਰਵੀ ਕਰਨ ਦੇ ਨਾਲ-ਨਾਲ ਉਸਦੀ ਜਾਇਦਾਦ ਦੀ ਵੀ ਦੇਖ ਭਾਲ ਕਰ ਰਿਹਾ ਸੀ। ਜਿਸ ਕਾਰਨ ਜਾਇਦਾਦ ਹੜੱਪਣ ਲਈ ਮੁਲਜ਼ਮ ਰਾਜ ਨੇ ਭੁਪੇਸ਼ ਨੂੰ ਕੋਰੀਅਰ ਰਾਹੀਂ ਬੰਬ ਭੇਜ ਕੇ ਮਾਰਨ ਦੀ ਸਕੀਮ ਬਣਾਈ। । ਪਰ ਇਹ ਬੰਬ ਸੰਗਰੂਰ ਫਟਣ ਦੀ ਬਜਾਏ ਮੋਗਾ ਵਿਚ ਹੀ ਫਟ ਗਿਆ।
ਮੋਗਾ ਪੁਲਿਸ ਦੁਆਰਾ ਗਹਿਰਾਈ ਨਾਲ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਸਾਹਮਣੇ ਆਇਆ ਸੀ ਕਿ ਮਾਮਲੇ ਦੇ ਤਾਰ ਉੜੀਸਾ ਨਾਲ ਜੁੜੇ ਹੋਏ ਹਨ। ਰਾਜ ਭੂਪੇਸ਼ ਰਾਜੇਯਾਨਾ ਨੂੰ ਮਾਰਨ ਲਈ ਮੋਗਾ ਪਹੁੰਚਿਆ ਸੀ ਤੇ ਮੋਗਾ ਪੁਲਿਸ ਦੁਆਰਾ ਸ਼ਹਿਰ ਦੀ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਪਹਿਚਾਣ ਹੋਣ ਤੋਂ ਬਾਅਦ ਆਰੋਪੀ ਦੀ ਗ੍ਰਿਫ਼ਤਾਰੀ ਲਈ ਉੜੀਸਾ ਪੁਲਿਸ ਨਾਲ ਸਪੰਰਕ ਕੀਤਾ ਗਿਆ। ਤੇ ਮੁਲਜ਼ਮ ਨੂੰ ਓਡੀਸਾ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ ਪੰਜਾਬ ਲਿਆਂਦਾ ਜਾਵੇਗਾ ਅਤੇ ਜਿਸ ਤੋਂ ਬਾਅਦ ਮੁਲਜ਼ਮ ਕੋਲੋਂ ਪੰਜਾਬ ਅਤੇ ਦਿੱਲੀ ਦੀਆਂ ਖੁਫੀਆ ਏਜੇਂਸੀਆਂ ਪੁੱਛ-ਗਿੱਛ ਕਰ ਸਕਦੀਆਂ ਹਨ। ਪੁਲਿਸ ਵੱਲੋਂ ਇਸ ਮਾਮਲੇ 'ਚ ਵੱਡੇ ਖੁਲਾਸੇ ਕੀਤੇ ਜਾਣ ਦੀ ਉਮੀਦ ਹੈ।
For Latest News Updates Follow Rozana Spokesman!

EPAPER : https://www.rozanaspokesman.com/epaper
PUNJABI WEBSITE: https://punjabi.rozanaspokesman.in/
ENGLISH WEBSITE: https://www.rozanaspokesman.com
FACEBOOK: https://www.facebook.com/RozanaSpokesmanOfficial
TWITTER: https://twitter.com/rozanaspokesman

Watch ਮੋਗਾ ਪਾਰਸਲ ਬਲਾਸਟ ਮਾਮਲੇ ਦਾ ਮੁੱਖ ਦੋਸ਼ੀ ਆਇਆ ਕਾਬੂ | Moga Parcel Blast With HD Quality.

You may also like

  • Watch moga parcel bomb blast ke aaropi ke saath jalandhar pahuchi moga police Video
    moga parcel bomb blast ke aaropi ke saath jalandhar pahuchi moga police

    News video | 451 views

  • Watch NATIONAL NEWS : Parcel Kholne Par Baap, Bete Ki Hui Maut - Gujarat Me Online Parcel Me Dhamaka Hua | Video
    NATIONAL NEWS : Parcel Kholne Par Baap, Bete Ki Hui Maut - Gujarat Me Online Parcel Me Dhamaka Hua |

    Join Whatsapp Group : https://chat.whatsapp.com/45o4WABfhR58gpF9erWWiB

    Join Whatsapp Channel :
    https://whatsapp.com/channel/0029VabT5Cy2f3EBAzXO5Y2o

    Join Telegram Group : https://t.me/joinchat/T7f3_cXKW0X3eFpN

    Website : https://sachnewstv.com/

    Mobile = 9963089906

    Twitter = https://twitter.com/sachnewstoday

    Facebook = https://www.facebook.com/sachnewshyd

    Google+ = https://plus.google.com/u/0/104055163...

    Instagram = https://www.instagram.com/sachnews

    NATIONAL NEWS : Parcel Kholne Par Baap, Bete Ki Hui Maut - Gujarat Me Online Parcel Me Dhamaka Hua |

    News video | 127 views

  • Watch ਮੋਗਾ ਪਾਰਸਲ ਬਲਾਸਟ ਮਾਮਲੇ ਦਾ ਮੁੱਖ ਦੋਸ਼ੀ ਆਇਆ ਕਾਬੂ | Moga Parcel Blast Video
    ਮੋਗਾ ਪਾਰਸਲ ਬਲਾਸਟ ਮਾਮਲੇ ਦਾ ਮੁੱਖ ਦੋਸ਼ੀ ਆਇਆ ਕਾਬੂ | Moga Parcel Blast

    #Mogablast #Parcleblast #Crime
    ਮੋਗਾ ਪਾਰਸਲ ਬਲਾਸਟ ਮਾਮਲੇ ਦਾ ਮੁੱਖ ਦੋਸ਼ੀ ਗ੍ਰਿਫਤਾਰ
    ਉੜੀਸਾ ਤੋਂ ਗ੍ਰਿਫ਼ਤਾਰ ਹੋਇਆ ਮੋਗਾ ਬੰਬ-ਕਾਂਡ ਦਾ ਮੁੱਖ ਮੁਲਜ਼ਮ
    ਸੀਸੀਟੀਵੀ ਦੀ ਮਦਦ ਨਾਲ ਗ੍ਰਿਫਤਾਰ ਕੀਤਾ ਗਿਆ ਮੁੱਖ ਦੋਸ਼ੀ
    ਓਡੀਸਾ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਲਿਆਂਦਾ ਜਾਵੇਗਾ ਪੰਜਾਬ
    ਬੀਤੇ ਕੁੱਝ ਦਿਨ ਪਹਿਲਾਂ ਮੋਗੇ ਦੇ ਇੱਕ ਕੋਰੀਅਰ ਦੀ ਦੁਕਾਨ ‘ਚ ਬਲਾਸਟ ਹੋਣ ਦੀ ਖਬਰ ਸਾਹਮਣੇ ਆਈ ਸੀ। . ਤੇ ਹੁਣ ਇਸ ਮਾਮਲੇ ਵਿੱਚ ਪੁਲੀਸ ਹੱਥ ਕਾਮਯਾਬੀ ਲੱਗੀ ਹੈ ਕਿਓਂਕਿ ਇਸ ਪਾਰਸਲ ਧਮਾਕੇ 'ਚ ਸ਼ਾਮਿਲ ਮੁਲਜ਼ਮ ਨੂੰ ਪੁਲਿਸ ਨੇ ਉੜੀਸਾ ਤੋਂ ਕਾਬੂ ਕਰ ਲਿਆ ਹੈ। ਜਿਸ ਨੂੰ ਲੈ ਕੇ ਅੱਜ ਪੁਲਿਸ ਮੋਗਾ ਪਹੁੰਚੇਗੀ।
    ਪੁਲਿਸ ਸੂਤਰਾਂ ਮੁਤਾਬਿਕ ਭੁਪੇਸ਼ ਰਾਜੋਆਣਾ ਜਿਸ ਨੂੰ ਪਾਰਸਲ ਜਾਣਾ ਸੀ ਉਹ ਮੁਲਜ਼ਮ ਰਾਜ ਰਾਜੋਆਣਾ ਦਾ ਹੀ ਰਿਸ਼ਤੇਦਾਰ ਹੈ। ਭੁਪੇਸ਼ ਦੀ ਸੱਸ ਦਾ ਦੇਹਰਾਦੂਰ 'ਚ ਸਾਲ 2016 'ਚ ਕਤਲ ਹੋ ਗਿਆ ਸੀ। ਭੁਪੇਸ਼ ਆਪਣੀ ਸੱਸ ਦੇ ਕਤਲ ਦੀ ਪੈਰਵੀ ਕਰਨ ਦੇ ਨਾਲ-ਨਾਲ ਉਸਦੀ ਜਾਇਦਾਦ ਦੀ ਵੀ ਦੇਖ ਭਾਲ ਕਰ ਰਿਹਾ ਸੀ। ਜਿਸ ਕਾਰਨ ਜਾਇਦਾਦ ਹੜੱਪਣ ਲਈ ਮੁਲਜ਼ਮ ਰਾਜ ਨੇ ਭੁਪੇਸ਼ ਨੂੰ ਕੋਰੀਅਰ ਰਾਹੀਂ ਬੰਬ ਭੇਜ ਕੇ ਮਾਰਨ ਦੀ ਸਕੀਮ ਬਣਾਈ। । ਪਰ ਇਹ ਬੰਬ ਸੰਗਰੂਰ ਫਟਣ ਦੀ ਬਜਾਏ ਮੋਗਾ ਵਿਚ ਹੀ ਫਟ ਗਿਆ।
    ਮੋਗਾ ਪੁਲਿਸ ਦੁਆਰਾ ਗਹਿਰਾਈ ਨਾਲ ਜਾਂਚ ਕੀਤੀ ਗਈ। ਜਾਂਚ ਤੋਂ ਬਾਅਦ ਸਾਹਮਣੇ ਆਇਆ ਸੀ ਕਿ ਮਾਮਲੇ ਦੇ ਤਾਰ ਉੜੀਸਾ ਨਾਲ ਜੁੜੇ ਹੋਏ ਹਨ। ਰਾਜ ਭੂਪੇਸ਼ ਰਾਜੇਯਾਨਾ ਨੂੰ ਮਾਰਨ ਲਈ ਮੋਗਾ ਪਹੁੰਚਿਆ ਸੀ ਤੇ ਮੋਗਾ ਪੁਲਿਸ ਦੁਆਰਾ ਸ਼ਹਿਰ ਦੀ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਪਹਿਚਾਣ ਹੋਣ ਤੋਂ ਬਾਅਦ ਆਰੋਪੀ ਦੀ ਗ੍ਰਿਫ਼ਤਾਰੀ ਲਈ ਉੜੀਸਾ ਪੁਲਿਸ ਨਾਲ ਸਪੰਰਕ ਕੀਤਾ ਗਿਆ। ਤੇ ਮੁਲਜ਼ਮ ਨੂੰ ਓਡੀਸਾ ਤੋਂ ਗ੍ਰਿਫਤਾਰ ਕਰਨ ਤੋਂ ਬਾਅਦ ਅੱਜ ਪੰਜਾਬ ਲਿਆਂਦਾ ਜਾਵੇਗਾ ਅਤੇ ਜਿਸ ਤੋਂ ਬਾਅਦ ਮੁਲਜ਼ਮ ਕੋਲੋਂ ਪੰਜਾਬ ਅਤੇ ਦਿੱਲੀ ਦੀਆਂ ਖੁਫੀਆ ਏਜੇਂਸੀਆਂ ਪੁੱਛ-ਗਿੱਛ ਕਰ ਸਕਦੀਆਂ ਹਨ। ਪੁਲਿਸ ਵੱਲੋਂ ਇਸ ਮਾਮਲੇ 'ਚ ਵੱਡੇ ਖੁਲਾਸੇ ਕੀਤੇ ਜਾਣ ਦੀ ਉਮੀਦ ਹੈ।
    For Latest News Updates Follow Rozana Spokesman!

    EPAPER : https://www.rozanaspokesman.com/epaper
    PUNJABI WEBSITE: https://punjabi.rozanaspokesman.in/
    ENGLISH WEBSITE: https://www.rozanaspokesman.com
    FACEBOOK: https://www.facebook.com/RozanaSpokesmanOfficial
    TWITTER: https://twitter.com/rozanaspokesman

    Watch ਮੋਗਾ ਪਾਰਸਲ ਬਲਾਸਟ ਮਾਮਲੇ ਦਾ ਮੁੱਖ ਦੋਸ਼ੀ ਆਇਆ ਕਾਬੂ | Moga Parcel Blast With HD Quality

    News video | 343 views

  • Watch Snatcher video goes viral | Moga Video | Loot Video Moga | Live Video Moga Video
    Snatcher video goes viral | Moga Video | Loot Video Moga | Live Video Moga

    Khabar Har Pal India is a Leading Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Khabar Har Pal India news today
    Bikram Gill today news
    Punjabi news
    This Channel covers news about leaders Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira, Parkash Singh Badal, Aswani Sharma and Simarjeet Bains etc. , Farmer Leaders Gurnam Singh Charuni, Rajewal Saab, Satnam Singh Pannu, And Etc.
    This channel streams news about political parties like Congress, Shiromani Akali Dal Badal, AAP ( Aam Aadmi Party ), BJP Bhartiya Janta Party, Lok insaaf Party (LIP) etc. Farmer Laws, Farmer Protest, Crime, Entertainment, Bollywood, Pollywood, Punjabi Singers, Punjabi Actor And Actress, Punjabi Artist, Punjabi Music, Punjabi Songs, Viral News, Viral Sach, Fact Check News,

    Facebook:
    https://www.facebook.com/khabarharpalnews

    Twitter:
    https://twitter.com/Khabar_Har_Pal

    E-mail : khabarharpal.india@gmail.com
    Whatsapp : 9988654543

    News video | 223466 views

  • Watch Bolangir Parcel Bomb Blast Issue  : Rima Sahoo Came To Home Video
    Bolangir Parcel Bomb Blast Issue : Rima Sahoo Came To Home

    Watch Bolangir Parcel Bomb Blast Issue : Rima Sahoo Came To Home With HD Quality

    News video | 245 views

  • Watch Parcel Bomb Blast# Bhalupatrapali, Bargarh Video
    Parcel Bomb Blast# Bhalupatrapali, Bargarh

    ବରଗଡ଼ ଜିଲ୍ଲା ଅତାବିରା ବ୍ଲକ ଯାଂଗେଡ଼ ପଞ୍ଚାୟତ ଭାଲୁପତ୍ରା ଗ୍ରାମରେ କାର୍ଟୁନ ରେ ଏକ ମଟର ସାଇକେଲ ବ୍ୟଟେରି ସହ ଅଧା କିଲୋ ଚମାର କଣ୍ଟା ଓ ଭର୍ତ୍ତି କରି ରଖା ଯାଇଥିବା ପାରସଲ କୁ ଛୁଇବା ମାତ୍ରେ ଵିସ୍ପୋରଣ ହୋଇ ଥିଲା ଯାହା ଛାୟା ନାଗଭୂଷଣ ରାଓ ଗୁରୁତର ଭାବେ ଆଘାତ ହୋଇଛନ୍ତି ।ଖବର ପାଇ ଅତାବିରା ଥାନା ଅଧିକାରୀ ସହ ବରଗଡ଼ SP ସହ ସୈଣ୍ଟିଫିଗ୍ ଟିମ ଉପସ୍ଥିତ ହୋଇ ଘଟଣା ର ତଦନ୍ତ କରୁଛନ୍ତି ।ବର୍ତମାନ ସୁଧା ଅପରାଧୀ ର ସୁଚନା ମିଳିନାହିଁ।ଆଘାତ ହୋଇଥିବା ବ୍ୟକ୍ତି ବର୍ତମାନ ବୁର୍ଲା ଡାକ୍ତର ଖାନା କୁ ସ୍ଥାନାନ୍ତରିତ କରାଯାଇଛି।

    Watch Parcel Bomb Blast# Bhalupatrapali, Bargarh With HD Quality

    News video | 992 views

  • Watch moga bomb blast , NSG team with forensic and investigating agencies inspecting about blast Video
    moga bomb blast , NSG team with forensic and investigating agencies inspecting about blast

    News video | 579 views

    News video | 427 views

  • Watch The Bhakra Beas controversy erupted | AAP workers handed over memorandum to DC Moga | Moga Video Video
    The Bhakra Beas controversy erupted | AAP workers handed over memorandum to DC Moga | Moga Video

    The Bhakra Beas controversy erupted | AAP workers handed over memorandum to DC Moga | Moga Video

    Khabar Har Pal India is a Leading Punjabi News Channel. It tells the truth of every political news of Punjab (India). This Channel believes in reality so it provides all Informative Punjabi news. It serves Punjabi people living in different countries like India, Canada, Australia, United Arab Emirates, New zealand, UK and USA.
    News in Punjabi Language.
    Khabar Har Pal India news today
    Bikram Gill today news
    Punjabi news
    This Channel covers news about leaders Captain Amrinder Singh, Navjot Singh Sidhu, Sukhbir Badal, Bhagwant Maan, Sukhpal Khaira, Parkash Singh Badal, Aswani Sharma and Simarjeet Bains etc. , Farmer Leaders Gurnam Singh Charuni, Rajewal Saab, Satnam Singh Pannu, And Etc.
    This channel streams news about political parties like Congress, Shiromani Akali Dal Badal, AAP ( Aam Aadmi Party ), BJP Bhartiya Janta Party, Lok insaaf Party (LIP) etc. Farmer Laws, Farmer Protest, Crime, Entertainment, Bollywood, Pollywood, Punjabi Singers, Punjabi Actor And Actress, Punjabi Artist, Punjabi Music, Punjabi Songs, Viral News, Viral Sach, Fact Check News,

    Facebook:
    https://www.facebook.com/khabarharpalnews

    Twitter:
    https://twitter.com/Khabar_Har_Pal

    E-mail : khabarharpal.india@gmail.com
    Whatsapp : 9988654543

    The Bhakra Beas controversy erupted | AAP workers handed over memorandum to DC Moga | Moga Video

    News video | 80944 views

  • Watch Moga traffic police in action || TV24 ||  #mogapolice #moga #moganews #tv24india #punjab Video
    Moga traffic police in action || TV24 || #mogapolice #moga #moganews #tv24india #punjab

    News video | 288 views

Entertainment Video

  • Watch Bigg Boss 18 OPENING VOTING Trend | Vivian Vs Karan Vs Digvijay Kisko Hai Highest Votes Video
    Bigg Boss 18 OPENING VOTING Trend | Vivian Vs Karan Vs Digvijay Kisko Hai Highest Votes

    #biggboss18 #avinashmishra #viviandsena

    Follow Aditi On Instagram - https://www.instagram.com/pihuaditi/

    Entertainment video | 3717 views

  • Watch Bigg Boss 18 Promo | Wild Card Entries Ne Avinash, Rajat Aur Vivian Ko Phasa Diya Video
    Bigg Boss 18 Promo | Wild Card Entries Ne Avinash, Rajat Aur Vivian Ko Phasa Diya

    Bigg Boss 18 Promo | Wild Card Entries Ne Avinash, Rajat Aur Vivian Ko Phasa Diya

    #biggboss18 #avinashmishra #viviandsena

    Follow Aditi On Instagram - https://www.instagram.com/pihuaditi/

    Bigg Boss 18 Promo | Wild Card Entries Ne Avinash, Rajat Aur Vivian Ko Phasa Diya

    Entertainment video | 2015 views

  • Watch Yeh Rishta Kya Kehlata Hai | Abhir Ko Hoga Kiara Se Pyaar, Show Mein Love Angle Video
    Yeh Rishta Kya Kehlata Hai | Abhir Ko Hoga Kiara Se Pyaar, Show Mein Love Angle

    #yehrishtakyakehlatahai #yrkkh

    - Stay Tuned For More Bollywood News

    ☞ Check All Bollywood Latest Update on our Channel

    ☞ Subscribe to our Channel https://goo.gl/UerBDn

    ☞ Like us on Facebook https://goo.gl/7Q896J

    ☞ Follow us on Twitter https://goo.gl/AjQfa4

    ☞ Circle us on G+ https://goo.gl/57XqjC

    ☞ Follow us on Instagram https://goo.gl/x48yEy

    Entertainment video | 2045 views

  • Watch Bigg Boss 18 | MID WEEK EVICTION | Shocking Ye Contestant Hoga Evict Video
    Bigg Boss 18 | MID WEEK EVICTION | Shocking Ye Contestant Hoga Evict

    Bigg Boss 18 | MID WEEK EVICTION | Shocking Ye Contestant Hoga Evict
    #biggboss18 #avinashmishra #viviandsena

    Follow Aditi On Instagram - https://www.instagram.com/pihuaditi/

    Bigg Boss 18 | MID WEEK EVICTION | Shocking Ye Contestant Hoga Evict

    Entertainment video | 1912 views

  • Watch Yeh Rishta Kya Kehlata Hai | Armaan Ke Karib Aayi Ruhi, Phir Pyaar Me Hui Beqaboo Video
    Yeh Rishta Kya Kehlata Hai | Armaan Ke Karib Aayi Ruhi, Phir Pyaar Me Hui Beqaboo

    Yeh Rishta Kya Kehlata Hai | Armaan Ke Karib Aayi Ruhi, Phir Pyaar Me Hui Beqaboo
    #yehrishtakyakehlatahai #yrkkh

    - Stay Tuned For More Bollywood News

    ☞ Check All Bollywood Latest Update on our Channel

    ☞ Subscribe to our Channel https://goo.gl/UerBDn

    ☞ Like us on Facebook https://goo.gl/7Q896J

    ☞ Follow us on Twitter https://goo.gl/AjQfa4

    ☞ Circle us on G+ https://goo.gl/57XqjC

    ☞ Follow us on Instagram https://goo.gl/x48yEy

    Yeh Rishta Kya Kehlata Hai | Armaan Ke Karib Aayi Ruhi, Phir Pyaar Me Hui Beqaboo

    Entertainment video | 1920 views

  • Watch Yeh Rishta Kya Kehlata Hai | Ruhi Par Bhadka Armaan, BSP Se Dur Rehne Kaha Video
    Yeh Rishta Kya Kehlata Hai | Ruhi Par Bhadka Armaan, BSP Se Dur Rehne Kaha

    Yeh Rishta Kya Kehlata Hai | Ruhi Par Bhadka Armaan, BSP Se Dur Rehne Kaha
    #yehrishtakyakehlatahai #yrkkh

    - Stay Tuned For More Bollywood News

    ☞ Check All Bollywood Latest Update on our Channel

    ☞ Subscribe to our Channel https://goo.gl/UerBDn

    ☞ Like us on Facebook https://goo.gl/7Q896J

    ☞ Follow us on Twitter https://goo.gl/AjQfa4

    ☞ Circle us on G+ https://goo.gl/57XqjC

    ☞ Follow us on Instagram https://goo.gl/x48yEy

    Yeh Rishta Kya Kehlata Hai | Ruhi Par Bhadka Armaan, BSP Se Dur Rehne Kaha

    Entertainment video | 1874 views

Vlogs Video